Type Here to Get Search Results !

District and Session court ਵਿਚ ‍ ਕਲਰਕ ਦੀਆਂ ਅਸਾਮੀਆਂ ਲਈ ਕਰੋ ਅਪਲਾਈ




ਜਿ਼ਲ੍ਹਾ ਅਤੇ ਸ਼ੈਸ਼ਨ ਜੱਜ ਫਾਜਿ਼ਲਕਾ ਵਲੋਂ ਇਕ ਪਬਲਿਕ ਨੋਟਿਸ ਜਾਰੀ ਕਰਕੇ ਸੂਚਿਤ ਕੀਤਾ ਗਿਆ ਹੈ ਕਿ ਕਲਰਕ ਦੀਆਂ 32 ਪੋਸਟਾਂ ਲਈ ਯੋਗ ਉਮੀਦਵਾਰਾਂ ਤੋਂ ਅਰਜੀਆਂ ਦੀ ਮੰਗ ਕੀਤੀ ਗਈ ਹੈ।


ਇਸ ਪਬਲਿਕ ਨੋਟਿਸ ਅਨੁਸਾਰ 32 ਪੋਸਟਾਂ ਤੇ ਯੋਗ ਉਮੀਦਵਾਰਾਂ ਦੀ ਐਡਹਾਕ ਬੇਸ ਤੇ ਭਰਤੀ ਕੀਤੀ ਜਾਣੀ ਹੈ। 






General = 18 SC = 03 BC = 03 ESM = 04 SC (ESM)= 01 BC (ESM)= 01 Handicapped = 01 Sportsman = 01



ਇੰਨ੍ਹਾਂ ਪੋਸਟਾਂ ਲਈ ਨੋਟੀਫਿਕੇਸ਼ਨ ਲਈ ਤੁਸੀ ਇਸ ਲਿੰਕ ਤੇ ਕਲਿੱਕ ਕਰ ਸਕਦੇ ਹੋ


ਬੀਐਸਐਫ਼ ਵਿਚ ਦੱਸਵੀਂ ਪਾਸ ਲਈ ਨਿਕਲੀਆਂ ਅਸਾਮੀਆਂ , ਜਲਦ ਕਰੋ ਅਪਲਾਈ



Post a Comment

0 Comments
* Please Don't Spam Here. All the Comments are Reviewed by Admin.