ਭਾਰਤੀ ਡਾਕ ਵਿਭਾਗ ਵਿਚ ਕਰੀਅਰ ਬਣਾਉਣ ਵਾਲੇ ਨੌਜਵਾਨਾਂ ਦੇ ਲਈ ਬੇਹਤਰੀਨ ਮੌਕਾ ਹੈ। ਭਾਰਤੀ ਡਾਕ ਨੇ ਉਤਰਾਖੰਡ ਪੋਸਟਲ ਸਰਕਲ ਵਿਚ ਗਰੁੱਪ ਡੀ ਵਿਚ ਭਰਤੀ ਕੱਢੀ ਹੈ। ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਇਸ ਭਰਤੀ ਦੇ ਜਰੀਏ ਪੋਸਟਮੈਨ , ਪੋਸਟਲ ਅਸਸਿਟੈਂਟ, ਰੇਲਵੇ ਮੇਲ ਸਰਵਿਸ ਦੇ ਲਈ ਸਾਟਿੰਗ ਅਸਸਿਟੈਟ ਅਤੇ ਐਮਟੀਐਸ ਦੀਆਂ ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ। ਇਹ ਭਰਤੀ ਸਪੋਰਟਸ ਕੋਟੇ ਤਹਿਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ ਐਫਸੀਆਈ ਵਿਚ ਨਿਕਲੀਆਂ ਚੌਂਕੀਦਾਰ ਦੀਆਂ ਅਸਾਮੀਆਂ -ਜਲਦੀ ਕਰੋ ਅਪਲਾਈ
22 ਦਸੰਬਰ ਤੱਕ Apply
ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ , ਇੰਨਾਂ ਅਹੁਦਿਆਂ ਦੇ ਲਈ ਆਵੇਦਨ ਕਰਨ ਦੇ ਲਈ ਆਖਰੀ ਮਿਤੀ 22 ਦਸੰਬਰ 2021 ਤੈਅ ਕੀਤੀ ਗਈ ਹੈ। ਯੋਗ ਅਤੇ ਇਛੁੱਕ ਉਮੀਦਵਾਰ ਨਿਰਧਾਰਿਤ ਮਿਤੀ ਤੱਕ ਜਾਂ ਇਸ ਤੋਂ ਪਹਿਲਾਂ ਆਵੇਦਨ ਕਰ ਸਕਦੇ ਹਨ। ਇਸ ਦੇ ਲਈ ਸੂਬਾ ਪੱਧਰੀ ਜਾਂ ਦੇਸ਼ ਪੱਧਰੀ ਪ੍ਰਤੀਯੋਗਤਾ ਜਾਂ ਅੰਤਰ ਵਿਸ਼ਵਵਿਦਿਆਲਯ ਪ੍ਰਤੀਯੋਗਤਾ ਵਿਚ ਭਾਗ ਲੈਣ ਵਾਲੇ ਉਮੀਦਵਾਰ ਭਾਗ ਲੈ ਸਕਦੇ ਹਨ।
ਇਹ ਵੀ ਪੜ੍ਹੋ >sarkari job 2021 -ਸਿੱਧੀ ਭਰਤੀ ਸਟੈਨੋਗ੍ਰਾਫ਼ਰ ਗਰੇਡ 2 ਲੋਅਰ ਡਿਵੀਜਨ ਕਲਰਕ , ਮੈਸੇਜ਼ਰ ਅਤੇ ਸਫ਼ਾਈ ਕਰਮਚਾਰੀ
ਅਸਾਮੀਆਂ ਦੀ ਵੰਡ
ਕੁੱਲ ਅਸਾਮੀਆਂ ਦੀ ਸੰਖਿਆ -13
ਪੋਸਟਲ ਅਸਿਸਟੈਂਟ ਦੇ ਲਈ *3
ਸ਼ਾਟਿੰਗ ਅਸਿਸਟੈਂਟ ਦੇ ਲਈ -5 ਅਸਾਮੀਆਂ
ਐਮਟੀਐਸ ਦੇ ਲਈ 2
ਇਹ ਵੀ ਪੜ੍ਹੋ >ਜਿ਼ਲ੍ਹਾ ਕੋਰਟ ਵਿਚ ਨਿਕਲੀਆਂ ਕਲਰਕ ਦੀਆਂ ਅਸਾਮੀਆਂ ਜਲਦ ਕਰੋ ਅਪਲਾਈ
ਤਨਖਾਹ
ਪੋਸਟਲ ਅਸਿਸਟੈਂਟ ਦੇ ਲਈ ਤਨਖਾਹ ਸਕੇਲ 25500 ਤੋਂ 81100
ਸ਼ਾਟਿੰਗ ਅਸਿਸਟੈਂਟ ਦੇ ਲਈ ਤਨਖਾਹ ਸਕੇਲ 25500 ਤੋਂ 81100
ਪੋਸਟਮੈਨ ਦੇ ਲਈ ਤਨਖਾਹ ਸਕੇਲ 21700 ਤੋਂ 69100
ਐਮਟੀਐਸ ਦੇ ਲਈ 18000 ਤੋਂ 56900 ਰੁਪਏ ਤੱਕ ਹੈ।
PSSSB Clerk Online Form 2021||UPSC vacancy 2021||ITI Kanpur Vacancy||Punjab new vacancy latest job
ਉਮਰ ਸੀਮਾ :-
ਪੋਸਟਲ ਅਸਿਸਟੈਂਟ /ਪੋਸਟਮੈਨ ਅਸਾਮੀਆਂ ਲਈ 18 ਤੋਂ 27 ਸਾਲ ਤੱਕ
ਐਮਟੀਐਸ ਦੇ ਅਹੁਦਿਆਂ ਲਈ 18 ਤੋਂ 25 ਸਾਲ ਤੱਕ
ਸਰਕਾਰੀ ਨਿਯਮਾਂ ਦੇ ਅਨੁਸਾਰ ਹੋਰਨਾਂ ਸ਼ੇ੍ਰਣੀਆਂ ਨੂੰ ਉਮਰ ਵਰਗ ਵਿਚ ਛੂਟ ਦਿੱਤੀ ਜਾਵੇਗੀ ।
ਇਸ ਤਰਾਂ ਕਰੋ ਅਪਲਾਈ
ਸਭ ਤੋਂ ਪਹਿਲਾਂ ਭਾਰਤੀ ਡਾਕ ਵਿਭਾਗ ਦੀ ਅਧਿਕਾਰਿਤ ਵੈਬਸਾਈਟ www.indiapost.gov.in ਜਾਓ
-ਹੋਮਪੇਜ ਤੇ Recruitment ਦੇ ਲਿੰਕ ਤੇ ਕਲਿੱਕ ਕਰੋ ।
-ਹੁਣ ਉਤਰਾਖੰਡ ਪੋਸਟਲ ਸਰਕਲ ਭਰਤੀ ਦੇ ਲਿੰਕ ਤੇ ਕਲਿੱਕ ਕਰੋ
-ਇਕ ਨੋਟੀਫਿਕੇਸ਼ਨ ਖੁੱਲੇਗਾ। ਜਿਸ ਦੇ ਅੰਤ ਤੇ ਇਕ ਫਾਰਮ ਡਾਊਨਲੋਡ ਕਰੋ।
-ਇਸ ਫਾਰਮ ਦਾ print ਕੱਢ ਕੇ ਇਸ ਨੂੰ ਭਰ ਲਵੋ।
ਇਸ ਤੋਂ ਬਾਅਦ the assistant postmaster general (staff) O/o the chief postmaster general, uttrakhand circle, dehradun- 248001 ਤੇ ਭੇਜ ਦੇਵੋ।

