ਐਫਸੀਆਈ ਹਰਿਆਣਾ ਵਲੋਂ ਚੌਂਕੀਦਾਰ ਦੀਆਂ 380 ਅਸਾਮੀਆਂ ਭਰਨ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿਚ ਅੱਠਵੀ ਪਾਸ ਅਪਲਾਈ ਕਰ ਸਕਦਾ ਹੈ। ਇਸ ਅਸਾਮੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 19 ਨਵੰਬਰ 2021 ਹੈ। ਇਸ ਅਸਾਮੀ ਲਈ ਅਪਲਾਈ ਕਰਨ ਵਾਲੇ ਪ੍ਰਾਰਥੀਆਂ ਦੀ ਉਮਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਉਮਰ ਘੱਟ ਤੋਂ ਘੱਟ 18 ਸਾਲ ਅਤੇ ਜਿਆਦਾ ਤੋਂ ਜਿਆਦਾ 25 ਸਾਲ ਹੋਣੀ ਚਾਹੀਦੀ ਹੈ।
पंजाब सरकार2374 Psssb क्लर्क / बिग अपडेट / वेतन -20000 / ऑनलाइन आवेदन करें / नौकरियां 2021\latestjob
ਇੰਨ ਅਸਾਮੀਆਂ ਲਈ ਆਨਲਾਈਨ ਅਪਲਾਈ ਕਰਨਾ ਹੋਵੇਗਾ। ਜਿਸ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ।
website link
ਜਿਸ ਤੇ ਕਲਿੱਕ ਕਰਕੇ ਤੁਸੀ ਅਧਿਕਾਰਤ ਵੈਬਸਾਈਟ ਤੇ ਪਹੁੰਚ ਜਾਵੋਗੋ। ਜਿੱਥੇ ਤੁਹਾਨੂੰ ਇਸ ਤਰ੍ਹਾਂ ਦੀ ਸਕਰੀਨ ਦਿਖਾਈ ਦੇਵੇਗੀ।
ਇੰਨ੍ਹਾ ਅਸਾਮੀਆਂ ਲਈ ਫੀਸ 250 ਰੁਪਏ ਹੈ। ਜਿਆਦਾ ਜਾਣਕਾਰੀ ਲਈ ਹੇਠਾਂ ਦਿੱਤਾ ਨੋਟੀਫਿਕੇਸ਼ਨ ਦੇਖ ਸਕਦੇ ਹੋ।
ਜਿਹੜੇ ਉਮੀਦਵਾਰ ਇੰਨ੍ਹਾਂ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹ ਅਪਲਾਈ ਕਰ ਸਕਦੇ ਹਨ
Latest Job updates || Job Alert ||पंजाब में होगी स्वीपर और सीवरमेन की भर्तियां ||Punjab job update
India post Recruitment ਡਾਕ ਵਿਭਾਗ ਵਿਚ ਗਰੁੱਪ D ਦੀ ਨਿਕਲੀ ਭਰਤੀ -81 ਹਜਾ਼ਰ ਤੱਕ ਹੋਵੇਗੀ ਤਨਖਾਹ


