Type Here to Get Search Results !

sarkari job 2021 -ਸਿੱਧੀ ਭਰਤੀ ਸਟੈਨੋਗ੍ਰਾਫ਼ਰ ਗਰੇਡ 2 ਲੋਅਰ ਡਿਵੀਜਨ ਕਲਰਕ , ਮੈਸੇਜ਼ਰ ਅਤੇ ਸਫ਼ਾਈ ਕਰਮਚਾਰੀ


latest job updates


 ਰੱਖਿਆ ਮੰਤਰਾਲਯ ਵਿਚ ਵੱਖ ਵੱਖ ਅਹੁਦਿਆਂ ਤੇ ਭਰਤੀ ਲਈ ਅਧਿਸੂਚਨਾ ਜਾਰੀ ਕੀਤੀ ਗਈ ਹੈ। ਇਹ ਸਿੱਧੀ ਭਰਤੀ ਸਟੈਨੋਗ੍ਰਾਫ਼ਰ ਗਰੇਡ 2 ਲੋਅਰ ਡਿਵੀਜਨ ਕਲਰਕ , ਮੈਸੇਜ਼ਰ ਅਤੇ ਸਫ਼ਾਈ ਕਰਮਚਾਰੀਆਂ ਸਮੇਤ ਗਰੁੱਪ ਸੀ ਦੇ ਵੱਖ ਵੱਖ ਅਹੁਦਿਆਂ ਤੇ ਕੱਢੀਆਂ ਗਈਆਂ ਹਨ। ਇਛੁੱਕ ਅਤੇ ਯੋਗ ਉਮੀਦਵਾਰ 20 ਨਵੰਬਰ 2021 ਤੱਕ ਅਧਿਕਾਰਤ ਵੈਬਸਾਈਟ ਤੋਂ ਫਾਰਮ ਡਾਊਨਲੋਡ ਕਰਕੇ ਭਰ ਸਕਦੇ ਹਨ। 


Punjab new vacancy 2021|Rajsthan Police Constable bharti||Safai Sewak Bharti latest job updeats

ਅਪਲਾਈ ਕਰਨ ਦੀ ਆਖਰੀ ਮਿਤੀ 20 ਨਵੰਬਰ 2021

ਖਾਲੀ ਅਸਾਮੀਆਂ ਦੀ ਗਿਣਤੀ 

ਸਟੈਨੋਗ੍ਰਾਫ਼ਰ ਗਰੇਡ 2-ਅਸਾਮੀ 1

ਲੋਅਰ ਡਿਵੀਜਨ ਕਲਰਕ - ਅਸਾਮੀ 1

ਮੈਸੇਜ਼ਰ -3 ਅਸਾਮੀਆਂ 

ਸਫ਼ਾਈ ਸੇਵਕ -1 ਅਸਾਮੀ 


PSSSB Clerk Online Form 2021||UPSC vacancy 2021||ITI Kanpur Vacancy||Punjab new vacancy latest job

ਜੇਕਰ ਸਿੱਖਿਆ ਯੋਗਤਾ ਦੀ ਗੱਲ ਕਰੀਏ ਤਾਂ 

ਸਟੈਨੋਗ੍ਰਾਫ਼ਰ ਗਰੇਡ 2 ਲੋਅਰ ਡਿਵੀਜਨ ਕਲਰਕ ਦੇ ਲਈ 12ਵੀਂ ਪਾਸ ਹੋਣੀ ਜ਼ਰੂਰੀ ਹੈ 

ਅਤੇ ਮੈਸੇਜ਼ਰ ਅਤੇ ਸਫ਼ਾਈ ਸੇਵਕ ਲਈ 10ਵੀਂ ਪਾਸ ਹੋਣੀ ਚਾਹੀਦੀ ਹੈ। 


10वीं पास के लिए Indiannavy में वैकेंसी|8वीं पास के लिए क्लर्क, अटेंडेंट पदों पर नौकरियां|latest job

ਅਪਲਾਈ ਇਸ ਤਰਾਂ ਕਰੋ 

ਇਛੁੱਕ ਅਤੇ ਪਾਤਰ ਉਮੀਦਵਾਰ ਸਾਰੀਆਂ ਡਾਕੂਮੈਟਸ ਦੇ ਨਾਲ ਫਾਰਮ 

ਰੱਖਿਆ ਮੰਤਰਲਾਯ , ਮੁੱਖ ਦਫ਼ਤਰ 111 ਉਪ ਖੇਤਰ ਬੇਂਗਡੁਬੀ ਸੈਨਯ ਸਟੇਸ਼ਨ ਪੱਛਮੀ ਬੰਗਾਲ, ਸਟੇਸ਼ਨ ਮੁੱਖ ਦਫ਼ਤਰ ਹਾਸ਼ਿਮਾਰਾ ਤੇ ਭੇਜ ਸਕਦੇ ਹਨ। 


Read more >ਐਫਸੀਆਈ ਵਿਚ ਨਿਕਲੀਆਂ ਚੌਂਕੀਦਾਰ ਦੀਆਂ ਅਸਾਮੀਆਂ -ਜਲਦੀ ਕਰੋ ਅਪਲਾਈ


#sarkari job 2021

#latest jobupdates
#latest jobs
#latest news 

 Read more >ਜਿ਼ਲ੍ਹਾ ਕੋਰਟ ਵਿਚ ਨਿਕਲੀਆਂ ਕਲਰਕ ਦੀਆਂ ਅਸਾਮੀਆਂ ਜਲਦ ਕਰੋ ਅਪਲਾਈ




India post Recruitment ਡਾਕ ਵਿਭਾਗ ਵਿਚ ਗਰੁੱਪ D ਦੀ ਨਿਕਲੀ ਭਰਤੀ -81 ਹਜਾ਼ਰ ਤੱਕ ਹੋਵੇਗੀ ਤਨਖਾਹ

Post a Comment

0 Comments
* Please Don't Spam Here. All the Comments are Reviewed by Admin.