Type Here to Get Search Results !

ਜਿ਼ਲ੍ਹਾ ਕੋਰਟ ਵਿਚ ਨਿਕਲੀਆਂ ਕਲਰਕ ਦੀਆਂ ਅਸਾਮੀਆਂ ਜਲਦ ਕਰੋ ਅਪਲਾਈ


latest job updates


ਜਿ਼ਲ੍ਹਾ ਅਤੇ ਸ਼ੈਸਨ ਜੱਜ ਤਰਨ ਤਾਰਨ (District And sessions Judge) ਵਲੋਂ ਇਕ ਪਬਲਿਕ ਨੋਟਿਸ ਜਾਰੀ ਕਰਕੇ ਕਲਰਕ ਦੀ ਭਰਤੀ ਐਡਹਾਕ ਤੇ ਕਰਨ ਲਈ ਜਾਰੀ ਕੀਤਾ ਹੈ। ਇਛੁੱਕ ਉਮੀਦਵਾਰ 15 ਨਵੰਬਰ 2021 ਤੱਕ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਕਿ ਜਿ਼ਲ੍ਹਾ ਅਤੇ ਸ਼ੈਸਨ ਜੱਜ ਤਰਨ ਤਾਰਨ ਵਲੋਂ ਕਲਰਕ ਦੀ ਭਰਤੀ ਕੀਤੀ ਜਾਣੀ ਹੈ। ਜਿਹੜੇ ਉਮੀਦਦਵਾਰਾਂ ਦੀ ਯੋਗਤਾ ਬੀਏ ਅਤੇ ਬੀਐਸਸੀ ਹੋਵੇਗੀ ਅਤੇ ਜਿ਼ਨ੍ਹਾਂ ਨੂੰ ਕੰਪਿਊਟਰ ਵਿਚ ਪੂਰੀ ਮੁਹਾਰਤ ਹਾਸਲ ਹੋਵੇਗੀ ਉਹ ਇਸ ਲਈ ਅਪਲਾਈ ਕਰ ਸਕਦੇ ਹਨ। 






*Post Name -Clerk 
*ਪੋਸਟਾਂ ਦੀ ਗਿਣਤੀ 15

Qualification
ਯੋਗਤਾ ਬੀਏ ਬੀਐਸਸੀ / ਕੰਪਿਊਟਰ 

Last Date  15 ਨਵੰਬਰ 2021 

Post a Comment

0 Comments
* Please Don't Spam Here. All the Comments are Reviewed by Admin.