ਪੰਜਾਬ ਸਰਕਾਰ ਵੱਲੋਂ ਸੁਵਿਧਾ ਕੇਂਦਰਾਂ ਵਿੱਚ 293 ਅਸਾਮੀਆਂ ਦੀ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਅਰਜੀਆਂ ਦੀ ਮੰਗ ਕੀਤੀ ਗਈ ਹੈ। ਇੰਨ੍ਹਾਂ ਅਸਾਮੀਆਂ ਦੇ ਨਾਂਅ ਤੇ ਵੰਡ ਦੀ ਗੱਲ ਕਰੀਏ ਤਾਂ
Senior System Manager : 2
System Manager : 17
Assistant Manager: 57
Technical Assistant : 217
Total Posts : 293 ਹਨ।
ਜੇਕਰ ਉਮਰ ਦੀ ਗੱਲ ਕਰੀਏ ਤਾਂ ਇੰਨ੍ਹਾਂ ਅਸਾਮੀਆਂ ਲਈ ਉਮਰ 18 ਤੋਂ 35 ਸਾਲ ਹੋਵੇਗੀ
ਜੇਕਰ ਤਨਖਾਹ ਦੀ ਗੱਲ ਕਰੀਏ ਤਾਂ
Senior System Manager (SSM) 1,25,000/-
System Manager (SM) 85,000/-
Assistant Manager (AM) 55,000/-
Technical Assistant (TA) 35,000/
ਇੰਨ੍ਹਾਂ ਅਸਾਮੀਆਂ ਲਈ ਤੁਸੀ ਯੋਗਤਾ ਦਿੱਤੇ ਗਏ ਨੋਟੀਫਿਕੇਸ਼ਨ ਦੇ ਲਿੰਕ ਤੇ ਜਾ ਕੇ ਦੇਖ ਸਕਦੇ ਹੋ।
ਇਸ ਦੇ ਨਾਲ ਹੀ ਜੇਕਰ ਫੀਸ ਦੀ ਗੱਲ ਕਰੀਏ ਤਾਂ ਇੰਨ੍ਹਾਂ ਅਸਾਮੀਆਂ ਲਈ ਫੀਸ
Rs. 1000/- for General Category candidates,
Rs. 500/- for Physically Disabled Category candidates and
Rs.250/- for SC/BC Category of the
ਹੋਵੇਗੀ ਅਤੇ ਇੰਨ੍ਹਾਂ ਅਸਾਮੀਆਂ ਲਈ ਤੁਸੀ 10 ਨਵੰਬਰ 2021 ਤੱਕ ਅਪਲਾਈ ਕਰ ਸਕਦੇ ਹੋ। ਵੈਬਸਾਈਟ ਦਾ ਲਿੰਕ ਤਹਾਨੁੰ ਵੀਡੀਓ ਦੇ ਡਿਸਕ੍ਰੈਪਸ਼ਨ ਬਾਕਸ ਵਿਚ ਮਿਲ ਜਾਵੇਗਾ।
ਇਸ ਦੇ ਨਾਲ ਹੀ ਵੱਧਦੇ ਹਾਂ ਜੀ ਅਗਲੀਆਂ ਵੈਕਸੀਆਂ ਦੀ ਜਾਣਕਾਰੀ ਵੱਲ
ਦੱਸ ਦੇਈਏ ਕਿ ਕਿ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵਲੋਂ 1158 ਪ੍ਰੌਫੈਸਰਾਂ ਅਤੇ ਲਾਇਬ੍ਰੇਰਨੀਆਂ ਦੀ ਭਰਤੀ ਸਬੰਧੀ ਜਾਰੀ ਨੋਟੀਫਿਕੇਸ਼ਨ ਅਨੁਸਾਰ ਵੱਖ ਵੱਖ ਟੀਚਿੰਗ ਡਿਸਪਲਨਿਜ਼ ਨਾਲ ਸਬੰਧਤ ਸਾਰੀਆਂ ਕੈਟੇਗਾਰੀਆਂ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਸਿੱਧੀ ਭਰਤੀ ਵਿਚ ਉਪਰਲੀ ਉਮਰ ਸੀਮਾ ਜਨਰਲ ਕੈਟੇਗਰੀ ਨਾਲ ਸਬੰਧਤ ਉਮੀਦਵਾਰਾਂ ਦੇ ਸਬੰਧ ਵਿਚ 37 ਤੋਂ 45 ਸਾਲ ਤੱਕ ਵਧਾਇਆ ਗਿਆ ਹੈ। ਰਾਖਵੀ ਕੈਟਾਗਰੀ ਦੇ ਸਬੰਧ ਵਿਚ ਉਮਰ ਵਿਚ ਛੋਟ ਲਾਗੂ ਅਨੁਸਾਰ ਹੋਵੇਗੀ।
ਇਸ ਤਰ੍ਹਾਂ ਹੀ ਸਟੇਟ ਫੂਡ ਕਮਿਸ਼ਨ ਪੰਜਾਬ ਦੇ ਮੈਂਂਬਰਾਂ ਦੀਆਂ ਅਸਾਮੀਆਂ ਭਰਨ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਇਸ ਵਿਚ ਅਨੁਸੂਚਿਤ ਜਾਤੀ, ਅਨੁਸੂਚਿਤ ਜਾਤੀ ਕਬੀਲੇ, ਜਨਰਲ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇਸ ਲਈ ਉਮੀਦਵਾਰ ਵੈਬਸਾਈਟ ਜਿਸ ਦਾ ਲਿੰਕ ਅਸੀ ਵੀਡੀਓ ਦੇ ਡਿਸਕ੍ਰੈਪਸ਼ਨ ਬਾਕਸ ਵਿਚ ਦੇ ਰਹੇ ਹਾਂ ਅਤੇ ਇਹ ਤੁਸੀ ਵੀਡੀਓ ਦੀ ਸਕਰੀਨ ਤੇ ਵੀ ਦੇਖ ਰਹੇ ਹੋ ਤੇ ਜਾ ਕੇ ਨੋਟਫਿਕੇਸਨ ਦੇਖ ਸਕਦੇ ਹੋ। ਇੰਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਅੰਤਿਮ ਮਿਤੀ 16 ਨਵੰਬਰ 2021 ਹੈ।
ਇਸ ਤਰ੍ਹਾਂ ਹੀ ਸ਼ਹੀਦ ਭਗਤ ਸਿੰਘ ਨਗਰ ਨਗਰ ਕੌਂਸਲ ਵਲੋਂ ਸਫ਼ਾਈ ਸੇਵਕਾਂ ਦੀਆਂ ਅਸਾਮੀਆਂ ਭਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਅ ਾਹੈ। ਇੱਥੇ 39 ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ। ਇੰਨ੍ਹਾਂ ਅਸਾਮੀਆਂ ਤੇ ਅਪਲਾਈ ਕਰਨ ਸਬੰਧੀ ਅੰਤਿਮ ਮਿਤੀ 18 ਨਵੰਬਰ 2021 ਹੈ। ਇਛੁੱਕ ਅਤੇ ਯੋਗ ਉਮੀਦਵਾਰ Egpunjab.gov.in ਤੇ ਜਾ ਕੇ ਅਪਲਾਈ ਸਕਦੇ ਹਨ।

