Type Here to Get Search Results !

ਜਿ਼ਲ੍ਹਾ ਅਤੇ ਸ਼ੈਸਨ ਜੱਜ ਸੰਗਰੂਰ(District And sessions Judge) ਕਲਰਕ ਭਰਤੀ ਲਈ ਨੋਟੀਫਿਕੇਸ਼ਨ ਕਰੋ Apply

 



ਜਿ਼ਲ੍ਹਾ ਅਤੇ ਸ਼ੈਸਨ ਜੱਜ ਸੰਗਰੂਰ(District And sessions Judge) ਵਲੋਂ ਇਕ ਪਬਲਿਕ ਨੋਟਿਸ ਜਾਰੀ ਕਰਕੇ ਕਲਰਕ ਦੀ ਭਰਤੀ ਐਡਹਾਕ ਤੇ ਕਰਨ ਲਈ ਜਾਰੀ ਕੀਤਾ ਹੈ। ਇਛੁੱਕ ਉਮੀਦਵਾਰ 22 ਨਵੰਬਰ 2021 ਤੱਕ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਕਿ ਜਿ਼ਲ੍ਹਾ ਅਤੇ ਸ਼ੈਸਨ ਜੱਜ  ਸੰਗਰੂਰਵਲੋਂ ਕਲਰਕ ਦੀ ਭਰਤੀ ਕੀਤੀ ਜਾਣੀ ਹੈ। ਜਿਹੜੇ ਉਮੀਦਦਵਾਰਾਂ ਦੀ ਯੋਗਤਾ ਬੀਏ ਅਤੇ ਬੀਐਸਸੀ ਹੋਵੇਗੀ ਅਤੇ ਜਿ਼ਨ੍ਹਾਂ ਨੂੰ ਕੰਪਿਊਟਰ ਵਿਚ ਪੂਰੀ ਮੁਹਾਰਤ ਹਾਸਲ ਹੋਵੇਗੀ ਉਹ ਇਸ ਲਈ ਅਪਲਾਈ ਕਰ ਸਕਦੇ ਹਨ। 

 ਜਿ਼ਲ੍ਹਾ ਕੋਰਟ ਵਿਚ ਨਿਕਲੀਆਂ ਕਲਰਕ ਦੀਆਂ ਅਸਾਮੀਆਂ ਜਲਦ ਕਰੋ ਅਪਲਾਈ


*Post Name -Clerk 

*ਪੋਸਟਾਂ ਦੀ ਗਿਣਤੀ 36

SANGRUR संगरूर में क्लर्क की भर्ती || ਸੰਗਰੂਰ ਵਿਚ ਨਿਕਲੀ ਕਲਰਕ ਦੀ ਭਰਤੀ latest job updates

Last Date  22 ਨਵੰਬਰ 2021


ਨੋਟੀਫਿਕੇਸ਼ਨ ਅਤੇ ਫਾਰਮ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

Post a Comment

0 Comments
* Please Don't Spam Here. All the Comments are Reviewed by Admin.