ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਨੇਵੀ ਵਿਚ ਨੌਕਰੀ ਪਾਉਣ ਦਾ ਇਕ ਖਾਸ ਮੌਕਾ ਹੈ। ਇੰਡੀਅਨ ਨੇਵੀ ਵਲੋਂ 300 ਐਮਆਰ ਅਹੁਦਿਆਂ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਹੜੇ ਨੌਜਵਾਨਾਂ ਨੇ ਅਜੇ ਤੱਕ ਇਸ ਲਈ ਅਪਲਾਈ ਨਹੀਂ ਕੀਤਾ ਉਹ ਅੱਜ ਅਤੇ ਕੱਲ ਇਸ ਲਈ ਅਪਲਾਈ ਕਰ ਸਕਦੇ ਹਨ। ਮਤਲਬ ਇਸ ਲਈ ਅਪਲਾਈ ਕਰਨ ਦੀ ਆਖਰੀ ਮਿਤੀ 2 ਨਵੰਬਰ ਹੈ। ਇਸ ਤੋਂ ਬਾਅਦ ਕੀਤੇ ਜਾਣ ਵਾਲੇ ਆਵੇਦਨ ਫਾਰਮ ਸਵੀਕਾਰ ਨਹੀਂ ਕੀਤੇ ਜਾਣਗੇ। ਉਮੀਦਵਾਰ ਅਧਿਕਾਰਤ ਵੈਬਸਾਈਟ joinindiannavy.gov.in ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ 29 ਅਕਕਤੂਬਰ 2021 ਤੋਂ ਸ਼ੁਰੂ ਹੋ ਗਈ ਹੈ।
ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਸ੍ਰੀ ਮੁਕਤਸਰ ਸਾਹਿਬ ਦੇ ਦਫ਼ਤਰ ਤੋਂ 02 ਅਸਾਮੀਆੰ ਦੀਆਂ ਅਰਜੀਆਂ ਮੰਗੀਆਂ
ਇੰਡੀਅਨ ਨੇਵੀ ਵਿਚ ਮੈਟ੍ਰਿਕ ਰਿਕਰੂਟ ਦੇ ਸੇਲਰ ਦਾ ਕੋਰਸ ਅਪ੍ਰੈਲ 2022 ਵਿਚ ਸ਼ੁਰੂ ਹੋਵੇਗਾ। ਇਛੁੱਕ ਅਤੇ ਯੋਗ ਉਮੀਦਵਾਰ 29 ਅਕਤੂਬਰ ਤੋਂ 2021 ਤੱਕ ਜਾਂ ਉਸ ਤੋਂ ਪਹਿਲਾਂ ਅਧਿਕਾਰਤ ਵੈਬਾਸਾਈਟ joinindiannavy.gov.in ਤੇ ਅਪਲਾਈ ਕਰ ਸਕਦੇ ਹਨ।
ਜਿ਼ਲ੍ਹਾ ਕੋਰਟ ਵਿਚ ਨਿਕਲੀਆਂ ਕਲਰਕ ਦੀਆਂ ਅਸਾਮੀਆਂ ਜਲਦ ਕਰੋ ਅਪਲਾਈ
ਕੌਣ ਕਰ ਸਕਦਾ ਹੈ ਅਪਲਾਈ
joinindiannavy ਦੇ ਅਹੁਦਿਆਂ ਤੇ ਅਪਲਾਈ ਉਹ ਹੀ ਉਮੀਦਵਾਰ ਕਰ ਸਕਦੇ ਹਨ ਜਿੰਨਾਂ ਨੇ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਹਾਈ ਸਕੂਲ ਪ੍ਰੀਖਿਆ ਪਾਸ ਕੀਤੇ ਹੋਵੇ। ਇਸ ਤੋਂ ਇਲਾਵਾ ਆਵੇਦਕ ਦਾ ਜਨਮ 1 ਅਪ੍ਰੈਲ 2002 ਤੋਂ ਬਾਅਦ ਅਤੇ 31 ਮਾਰਚ 2005 ਤੋਂ ਪਹਿਲਾਂ ਹੋਇਆ ਹੋਣਾ ਚਾਹੀਦਾ ਹੈ।
India post Recruitment ਡਾਕ ਵਿਭਾਗ ਵਿਚ ਗਰੁੱਪ D ਦੀ ਨਿਕਲੀ ਭਰਤੀ -81 ਹਜਾ਼ਰ ਤੱਕ ਹੋਵੇਗੀ ਤਨਖਾਹ

